ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ
ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਵਾਰ ਤੁਹਾਡੇ ਸਾਹਮਣੇ ਕੋਈ ਨਾ ਕੋਈ ਨਵੀਂ ਖ਼ਬਰ ਲਈ ਆਉਂਦੇ ਹਾਂ ਅਤੇ ਹਰ ਵਾਰ ਤੁਹਾਨੂੰ ਇੱਕ ਨਵੀਂ ਸਖਸ਼ੀਅਤ ਨਾਲ ਰੂਬਰੂ ਕਰਵਾਉਂਦੇ ਹਾਂ।ਅੱਜ ਵੀ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਖ਼ਬਰ ਨਾਲ਼ ਰੁਬਰੂ ਕਰਵਾਂਦਾ ਹਾਂ।ਦੋਸਤੋ SBI ਵਲੋ ਬੁਰੀ ਖ਼ਬਰ।ਖਾਤੇ ਕਰਤੇ ਬੰਦ।ਖਾਤਾਧਾਰਕ ਹੁਣੇ ਚੈੱਕ ਕਰੋ ਅਪਣਾ ਖਾਤਾ।ਬੈਂਕ ਨੇ ਕੀਤੇ ਲੋਕਾਂ ਦੇ ਖਾਤੇ ਬੰਦ।ਬੈਂਕ ਦੁਆਰਾ ਉਹਨਾਂ ਲੋਕਾਂ ਦੇ ਖਾਤੇ ਬੰਦ ਕੀਤੇ ਜਾ ਰਹੇ ਹਨ।ਜਿਨਾ ਨੇ ਹੁਣ ਨਾ ਤਾਂ ਖਾਤਾ ਚੈੱਕ ਕਰਵਾਇਆ ਹੈ।
ਤੇ ਨਾ ਹੀ ਆਪਣਾ ਖਾਤਾ ਅੱਪਡੇਟ ਕੀਤਾ ਹੈ।ਜਾਂਚ ਕਰਕੇ ਉਹਨਾਂ ਲੋਕਾਂ ਦੇ ਖਾਤੇ ਬੰਦ ਕੀਤੇ ਜਾ ਰਹੇ ਹਨ।ਇਸ ਦਾ ਤੁਹਾਨੂੰ ਮੈਸੇਜ ਆਵੇਗਾ।ਕਿ ਬੈਂਕ ਦੁਆਰਾ ਤੁਹਾਡਾ ਖਾਤਾ ਬੰਦ ਹੋ ਰਿਹਾ ਹੈ।ਜਿਸ ਲਈ ਤਸੀ ਅਪਣਾ ਆਧਾਰ ਕਾਰਡ ਤੇ ਪੈੱਨ ਕਾਰਡ ਬੈਂਕ ਵਿਚ ਦੇ ਸਕਦੇ ਹੋ
ਜਿਸ ਨਾਲ ਤੁਹਾਡਾ ਖਾਤਾ ਦੋਵਾਰਾ ਚਾਲੂ ਹੋ ਸਕੇ।ਜਿਨਾ ਦੁਆਰਾ google pay ਕੀਤਾ ਜਾਂਦਾ ਸੀ।ਉਹ ਵੀ ਬੰਦ ਹੋ ਜਾਵੇਗਾ।ਤੇ ਤੁਹਾਨੂੰ ਲਗੇਗਾ ਕਿ ਤੁਹਾਡੇ google pay ਵਿੱਚ problem ਹੈ।ਤੁਸੀ ਆਪਨਾ ਖਾਤਾ ਚੈੱਕ ਕਰਵਾ ਸਕਦੇ ਹੋ ਨਹੀਂ ਫਿਰ ਤੁਹਡਾ ਇਨਬਾਕਸ ਵਿਚ message ਚੈੱਕ ਕਰ ਸਕਦੇ ਹੋ। ਪੂਰੀ ਜਾਣਕਾਰੀ ਲਈ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ ਦੋਸਤੋ।