ਕੈਨੇਡਾ ਨੇ ਨੈਨੀ/ਨਰਸਾਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ

ਕੈਨੇਡਾ ਵਿਚ ਇਸ ਸਮੇਂ ਨਰਸਾਂ ਤੇ ਨੈਨੀਜ਼ ਲਈ ਬਹੁਤ ਸਾਰੀਆਂ ਨੌਕਰੀਆਂ ਖੁੱਲ੍ਹੀਆਂ ਹਨ। ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਬਹੁਤ ਸਾਰੀਆਂ ਕੁੜੀਆਂ ਨਰਸਾਂ ਅਤੇ ਨੈਨੀ ਦਾ ਕੰਮ ਕਰਨ ਲਈ ਇੱਥੇ ਆਈਆਂ ਹਨ ਅਤੇ ਉਹ ਚੰਗੀ ਕਮਾਈ ਕਰ ਰਹੀਆਂ ਹਨ। ਤੁਹਾਡੇ ਕੋਲ ਨਰਸਾਂ ਅਤੇ ਨੈਨੀ ਦੇ ਰੂਪ ਵਿਚ ਕੈਨੇਡਾ ਆਉਣ ਦਾ ਮੌਕਾ ਹੈ ਅਤੇ ਤੁਸੀਂ ਕੈਨੇਡਾ ਦੀ ਪੀ.ਆਰ ਵੀ ਲੈ ਸਕਦੇ ਹੋ। NOC 4411/4412 ਪਾਇਲਟ ਪੀ.ਆਰ ਸ਼੍ਰੇਣੀ ਦੇ ਅਧੀਨ ਹੈ।

ਚੰਗੀ ਗੱਲ ਇਹ ਹੈ ਕਿ ਮੁੱਖ ਬਿਨੈਕਾਰ ਨੂੰ 2 ਸਾਲ ਦਾ ਵਰਕ ਪਰਮਿਟ ਮਿਲੇਗਾ ਜਦੋਂ ਕਿ ਜੀਵਨ ਸਾਥੀ ਨੂੰ ਫੁੱਲ ਟਾਈਮ ਓਪਨ ਵਰਕ ਪਰਮਿਟ ਮਿਲੇਗਾ। ਮੁੱਖ ਬਿਨੈਕਾਰ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਕੈਨੇਡਾ ਦੀ ਯਾਤਰਾ ਕਰ ਸਕਦਾ ਹੈ ਕਿਉਂਕਿ ਇਹ ਸਹੂਲਤ ਪਰਿਵਾਰਕ ਸੈਟਲਮੈਂਟ ਪ੍ਰੋਗਰਾਮ ਅਧੀਨ ਹੈ। ਕੈਨੇਡਾ ਜਾਣ ਲਈ ਕਿਸੇ ਤਰ੍ਹਾਂ ਦੇ ਫੰਡ ਦੀ ਲੋੜ ਨਹੀਂ ਹੋਵੇਗੀ। ਰੀਫਿਊਜ਼ਲ ਵਾਲੇ ਵੀ ਅਪਲਾਈ ਕਰ ਸਕਦੇ ਹਨ। ਕੈਨੇਡਾ ਵਿਚ ਇਸ ਸਮੇਂ ਨਰਸਾਂ ਤੇ ਨੈਨੀਜ਼ ਲਈ ਬਹੁਤ ਸਾਰੀਆਂ ਨੌਕਰੀਆਂ ਖੁੱਲ੍ਹੀਆਂ ਹਨ।

ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਬਹੁਤ ਸਾਰੀਆਂ ਕੁੜੀਆਂ ਨਰਸਾਂ ਅਤੇ ਨੈਨੀ ਦਾ ਕੰਮ ਕਰਨ ਲਈ ਇੱਥੇ ਆਈਆਂ ਹਨ ਅਤੇ ਉਹ ਚੰਗੀ ਕਮਾਈ ਕਰ ਰਹੀਆਂ ਹਨ। ਤੁਹਾਡੇ ਕੋਲ ਨਰਸਾਂ ਅਤੇ ਨੈਨੀ ਦੇ ਰੂਪ ਵਿਚ ਕੈਨੇਡਾ ਆਉਣ ਦਾ ਮੌਕਾ ਹੈ ਅਤੇ ਤੁਸੀਂ ਕੈਨੇਡਾ ਦੀ ਪੀ.ਆਰ ਵੀ ਲੈ ਸਕਦੇ ਹੋ। NOC 4411/4412 ਪਾਇਲਟ ਪੀ.ਆਰ ਸ਼੍ਰੇਣੀ ਦੇ ਅਧੀਨ ਹੈ। ਚੰਗੀ ਗੱਲ ਇਹ ਹੈ ਕਿ ਮੁੱਖ ਬਿਨੈਕਾਰ ਨੂੰ 2 ਸਾਲ ਦਾ ਵਰਕ ਪਰਮਿਟ ਮਿਲੇਗਾ ਜਦੋਂ ਕਿ ਜੀਵਨ ਸਾਥੀ ਨੂੰ ਫੁੱਲ ਟਾਈਮ ਓਪਨ ਵਰਕ ਪਰਮਿਟ ਮਿਲੇਗਾ। ਮੁੱਖ ਬਿਨੈਕਾਰ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਕੈਨੇਡਾ ਦੀ ਯਾਤਰਾ ਕਰ ਸਕਦਾ ਹੈ ਕਿਉਂਕਿ ਇਹ ਸਹੂਲਤ ਪਰਿਵਾਰਕ ਸੈਟਲਮੈਂਟ ਪ੍ਰੋਗਰਾਮ ਅਧੀਨ ਹੈ। ਕੈਨੇਡਾ ਜਾਣ ਲਈ ਕਿਸੇ ਤਰ੍ਹਾਂ ਦੇ ਫੰਡ ਦੀ ਲੋੜ ਨਹੀਂ ਹੋਵੇਗੀ। ਰੀਫਿਊਜ਼ਲ ਵਾਲੇ ਵੀ ਅਪਲਾਈ ਕਰ ਸਕਦੇ ਹਨ।

Leave a comment

Your email address will not be published. Required fields are marked *