ਮਾਂ ਦੀ ਮੌਤ ਤੋਂ ਬਾਅਦ ਦੇਖੇ ਨਹੀਂ ਜਾਂਦੇ ਨਿੱਕੇ ਨਿੱਕੇ ਬੱਚਿਆਂ ਦੇ ਹੰਝੂ , ਘਰ ਦੇ ਹਾਲਾਤ ਵੀ ਹੋਏ ਬੱਦਤਰ ਬੀਤੇ ਦਿਨੀਂ ਮੇਰੇ ਕਸਬਾ ਜੋਗਾ ਵਿਖੇ ਨਿੱਕੇ ਨਿੱਕੇ ਬੱਚਿਆਂ ਦੀ ਮਾਂ ਦੀ ਮੌਤ ਹੋ ਗਈ ਜਿਸ ਨਾਲ ਕਸਬੇ ਚ’ਸੋਗ ਦੀ ਲਹਿਰ ਹੈ । ਜ਼ਿਕਰਯੋਗ ਹੈ ਕਿ ਹਰਪ੍ਰੀਤ ਕੌਰ ਜਿਸ ਦੇ ਦੋ ਬੱਚੇ ਜਿਨ੍ਹਾਂ ਦੀ ਉਮਰ ਲੜਕਾ 9 ਸਾਲ ਤੇ ਲੜਕੀ ਦੀ ਉਮਰ ਢਾਈ ਸਾਲ ਹੈ । ਇੰਨਾਂ ਨਿੱਕੇ ਨਿੱਕੇ ਬੱਚਿਆਂ ਦੇ ਹੰਝੂ ਦੇਖੇ ਨਹੀਂ ਜਾਂਦੇ ।
ਦੱਸਣਾ ਬਣਦਾ ਹੈ ਕਿ ਮੇਰੇ ਕਸਬੇ ਦੇ ਬਹੁਤ ਹੀ ਮਿਹਨਤ ਕਰਨ ਵਾਲੇ ਪਰਿਵਾਰ ਜੋ ਲੱਕੜ ਦੇ ਮਿਸਤਰੀ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾਉਂਦਾ ਸੀ ਕੁਲਵਿੰਦਰ ਸਿੰਘ ਦੇ ਸਿਰ ਉਪਰ ਮਾਤਾ-ਪਿਤਾ ਦਾ ਸਾਇਆ ਵੀ ਨਹੀਂ ਅਤੇ ਪੰਜ ਭੈਣਾਂ ਦਾ ਇਕਲੌਤਾ ਭਰਾ ਹੈ ਜਿਸ ਉਪਰ ਪਹਿਲਾਂ ਹੀ ਕਰਜ਼ੇ ਦਾ ਬਹੁਤ ਬੋਝ ਹੈ । ਹੁਣ ਇੱਕ ਦਿਨ ਅਚਾਨਕ ਜਦ ਗਰੀਬ ਬੰਦੇ ਤੇ ਕੁਦਰਤ ਦੀ ਮਾਰ ਪੈਂਦੀ ਹੈ । ਹਰਪ੍ਰੀਤ ਕੌਰ ਨੂੰ ਅਚਾਨਕ ਸ਼ੂਗਰ ਦਾ ਅਟੈਕ ਆਉਂਦਾ ਹੈ ਤਾਂ ਉਸ ਨੂੰ ਇਲਾਜ ਲਈ ਲੁਧਿਆਣਾ ਦੇ DMC ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।
DMC ਹਸਪਤਾਲ ਦੇ ਖਰਚੇ ਦਾ ਸਭ ਨੂੰ ਪਤਾ ਹੀ ਹੈ ਗਰੀਬ ਬੰਦੇ ਲਈ ਇਲਾਜ ਕਰਵਾਉਣਾ ਬੜੀ ਮੁਸ਼ਕਲ ਹੈ । ਪ੍ਰੰਤੂ ਭੈਣ ਦੇ ਇਲਾਜ ਲਈ ਮੇਰੇ ਕਸਬੇ ਦੇ ਲੋਕਾਂ ਵੱਲੋਂ ਪੈਸੇ ਇਕੱਠੇ ਕਰ ਕੇ ਨਿੱਕੇ ਨਿੱਕੇ ਬੱਚਿਆਂ ਦੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਪਰਿਵਾਰ ਵੱਲੋਂ ਵੀ ਘਰ ਤੋਂ ਇਲਾਵਾ ਸਭ ਕੁੱਝ ਦਾਅ ਤੇ ਲਗਾਇਆ ਗਿਆ । ਭੈਣ ਨੂੰ ਲੱਗਭਗ 3 ਮਹੀਨੇ ਵੈਂਟੀਲੇਟਰ ‘ਤੇ ਰੱਖਿਆ ਗਿਆ ਤੇ ਬੀਤੇ ਦਿਨੀਂ ਮੌਤ ਹੋ ਗਈ। ਮੌਤ ਦੋਰਾਨ ਕੋਲ ਖੜ੍ਹੇ ਨਿੱਕੇ ਨਿੱਕੇ ਬੱਚਿਆਂ ਦਾ ਹਾਲ ਦੇਖਿਆ ਨਹੀਂ ਜਾਂਦਾ। ਆਪਾਂ ਸਾਰੇ ਰਲ ਮਿਲ ਕੇ ਜਿੰਨਾ ਹੋ ਸਕੇ ਇੰਨਾਂ ਨਿੱਕੇ ਨਿੱਕੇ ਬੱਚਿਆਂ ਦਾ ਸਹਾਰਾ ਬਣੀਏ ਤੇ ਜਿੰਨਾ ਹੋ ਸਕੇ ਲੋੜ ਅਨੁਸਾਰ ਮੱਦਦ ਕਰੀਏ ਤਾਂ ਜ਼ੋ ਬੱਚਿਆਂ ਨੂੰ ਭਵਿੱਖ ਵਿੱਚ ਸਹਾਰਾ ਲੱਗ ਸਕੇ ।
ਵੀਰ ,ਭੈਣ, ਭਰਾਵਾਂ ਅੱਗੇ ਬੇਨਤੀ ਤੁਸੀ ਪਹਿਲਾਂ ਵੀ ਬਹੁਤ ਮਦਦ ਕਰਦੇ ਆਉ ਰਲ ਛੋਟੀ ਜਿਹੀ ਮਦਦ ਨਾਲ ਇਹਨਾ ਬੱਚਿਆਂ ਦੀ ਦੁੱਖ ਭਰੀ ਜਿੰਦਗੀ ਚ ਸਹਾਰਾ ਬਣੀਏ ਤਾ ਜੋ ਇਹਨਾਂ ਦੀ ਮਾਂ ਦੀ ਕਮੀ ਪੂਰੀ ਹੋ ਸਕੇ ਵਾਹਿਗੁਰੂ ਜੀ NRI ਵੀ ਵੀਰ ,ਭੈਣ, ਭਰਾਵਾਂ ਨੂੰ ਬੇਨਤੀ ਜਿਵੇਂ ਪਹਿਲਾਂ ਤੁਸੀ ਗਰੀਬਾਂ ਦਾ ਸਹਾਰਾ ਬਣਦੇ ਆਏ ਇਹ ਬੱਚਿਆ ਦੀ ਜਿੰਦਗੀ ਬਣ ਸਕਦੀ ਤੁਹਾਡੇ ਦਿੱਤੇ ਹੋਏ ਦਸਵੰਧ ਨਾਲ 🙏 #ਮਨੁੱਖਤਾ_ਦੀ_ਸੇਵਾ ਸੰਸਥਾ ਬੱਚਿਆਂ ਦਾ ਸਹਾਰਾ ਬਣ ਰਹੀ ਅੱਗੇ ਪੜਾਈ ਦਾ ਘਰ ਦਾ ਖਰਚਾ ਵੀ ਸੰਸਥਾ ਕਰੇਗੀ 🙏ਗੁਰੂ ਰਾਮ ਦਾਸ ਜੀ ਮਿਹਰ ਬਣਾਈ ਰੱਖਣ ਸਭ ਤੇ 🙏
ਪੋਸਟ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿਸੇ ਨੇਕ ਦਿਲ ਇਨਸਾਨ ਕੋਲ ਪਾਹੁੰਚ ਜਾਵੇ ਜਿਹੜਾ ਇਹਨਾ ਗਰੀਬ ਬੱਚਿਆਂ ਲਈ ਮਸੀਹਾ ਬਣ ਸਕੇ।। ਮਾਂ ਦੀ ਮੌਤ ਤੋਂ ਬਾਅਦ ਦੇਖੇ ਨਹੀਂ ਜਾਂਦੇ ਨਿੱਕੇ ਨਿੱਕੇ ਬੱਚਿਆਂ ਦੇ ਹੰਝੂ , ਘਰ ਦੇ ਹਾਲਾਤ ਵੀ ਹੋਏ ਬੱਦਤਰ ਬੀਤੇ ਦਿਨੀਂ ਮੇਰੇ ਕਸਬਾ ਜੋਗਾ ਵਿਖੇ ਨਿੱਕੇ ਨਿੱਕੇ ਬੱਚਿਆਂ ਦੀ ਮਾਂ ਦੀ ਮੌਤ ਹੋ ਗਈ ਜਿਸ ਨਾਲ ਕਸਬੇ ਚ’ਸੋਗ ਦੀ ਲਹਿਰ ਹੈ ।
ਜ਼ਿਕਰਯੋਗ ਹੈ ਕਿ ਹਰਪ੍ਰੀਤ ਕੌਰ ਜਿਸ ਦੇ ਦੋ ਬੱਚੇ ਜਿਨ੍ਹਾਂ ਦੀ ਉਮਰ ਲੜਕਾ 9 ਸਾਲ ਤੇ ਲੜਕੀ ਦੀ ਉਮਰ ਢਾਈ ਸਾਲ ਹੈ । ਇੰਨਾਂ ਨਿੱਕੇ ਨਿੱਕੇ ਬੱਚਿਆਂ ਦੇ ਹੰਝੂ ਦੇਖੇ ਨਹੀਂ ਜਾਂਦੇ ।ਦੱਸਣਾ ਬਣਦਾ ਹੈ ਕਿ ਮੇਰੇ ਕਸਬੇ ਦੇ ਬਹੁਤ ਹੀ ਮਿਹਨਤ ਕਰਨ ਵਾਲੇ ਪਰਿਵਾਰ ਜੋ ਲੱਕੜ ਦੇ ਮਿਸਤਰੀ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾਉਂਦਾ ਸੀ ਕੁਲਵਿੰਦਰ ਸਿੰਘ ਦੇ ਸਿਰ ਉਪਰ ਮਾਤਾ-ਪਿਤਾ ਦਾ ਸਾਇਆ ਵੀ ਨਹੀਂ ਅਤੇ ਪੰਜ ਭੈਣਾਂ ਦਾ ਇਕਲੌਤਾ ਭਰਾ ਹੈ ਜਿਸ ਉਪਰ ਪਹਿਲਾਂ ਹੀ ਕਰਜ਼ੇ ਦਾ ਬਹੁਤ ਬੋਝ ਹੈ । ਹੁਣ ਇੱਕ ਦਿਨ ਅਚਾਨਕ ਜਦ ਗਰੀਬ ਬੰਦੇ ਤੇ ਕੁਦਰਤ ਦੀ ਮਾਰ ਪੈਂਦੀ ਹੈ ।