ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਜੂਨ ਦਾ ਮਹੀਨਾ ਸ਼ੁਰੂ ਹੋਣ ਵਿੱਚ ਕੁਝ ਹੀ ਦਿਨ ਬਾਕੀ ਹਨ ਭਾਰਤੀ ਰਿਜ਼ਰਵ ਬੈਂਕ ਦੀਆਂ ਛੋਟੀਆਂ ਦੀ ਸੂਚੀ ਦੇ ਅਨੁਸਾਰ ਜੂਨ ਵਿੱਚ ਬੈਂਕਾਂ ਵਿਚ ਕੁੱਲ
12 ਦਿਨਾਂ ਦੀਆਂ ਛੁੱਟੀਆਂ ਹੋਣਗੀਆਂ। ਦੱਸ ਦਈਏ ਜੇਕਰ ਤੁਹਾਨੂੰ ਬੈਂਕ ਨਾਲ ਸਬੰਧਿਤ ਕੰਮ ਕਰਨਾ ਹੈ ਤਾਂ ਇਹਨਾਂ ਨੂੰ ਜਲਦੀ ਨਿਪਟਾ ਲਓ। ਦੋਸਤੋ ਜੂਨ ਵਿੱਚ ਸ਼ਨੀਵਾਰ ਅਤੇ ਐਤਵਾਰ ਤੋਂ ਇਲਾਵਾ ਇਸ ਮਹੀਨੇ ਰਾਜਾਂ ਵਿੱਚ ਆਉਣ ਵਾਲੀਆਂ ਕੁਝ ਖਾਸ ਛੁੱਟੀਆਂ ਬਾਰੇ ਦੱਸਣ ਜਾ ਰਹੇ ਹਾਂ। ਦੱਸ ਦਈਏ ਚਾਰ ਜੂਨ ਇਸ ਦਿਨ ਐਤਵਾਰ ਜਿਸ ਕਾਰਣ ਪੂਰੇ ਦੇਸ਼ ਦੇ ਬੈਂਕਾਂ ਵਿੱਚ ਛੁੱਟੀ ਰਹੇਗੀ। ਦੱਸ ਜੂਨ ਇਸ ਦਿਨ ਮਹੀਨੇ ਦਾ ਦੂਜਾ ਸ਼ਨੀਵਾਰ ਹੈ ਜਿਸ ਕਾਰਨ ਬੈਂਕਾ ਚ ਛੁੱਟੀ ਰਹੇਗੀ।
ਗਿਆਰਾਂ ਜੂਨ ਇਸ ਦਿਨ ਐਤਵਾਰ ਹੋਣ ਕਾਰਨ ਛੁੱਟੀ ਰਹੇਗੀ। ਪੰਦਰਾਂ, ਅਠਾਰਾਂ,ਵੀਹ ਜੂਨ ਅਤੇ ਦਿਨ ਇਸ ਤਰ੍ਹਾਂ ਤਰੀਕਾਂ ਨੂੰ ਵੱਖ ਵੱਖ ਸੂਬਿਆਂ ਵਿਚ ਛੁੱਟੀਆਂ ਹੋਣਗੀਆਂ ਤੇ ਇਹ ਕੁੱਲ ਇੱਕ ਮਹੀਨੇ ‘ਚ 12 ਛੁੱਟੀਆਂ ਹੋਣਗੀਆਂ। ਇਹ ਛੁੱਟੀਆਂ ਵੱਖ ਵੱਖ ਰਾਜਾਂ ਵਿਚ ਹੋਣਗੀਆਂ
ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।