ਹੁਣੇ ਇੱਥੇ ਹੋਇਆ ਹਵਾਈ ਜਹਾਜ਼ ਕਰੈਸ਼

ਫਲੋਰੀਡਾ ਜਾ ਰਿਹਾ ਇੱਕ ਅਮਰੀਕੀ ਏਅਰਲਾਈਨਜ਼ ਦਾ ਜਹਾਜ਼ ਅਚਾਨਕ ਕਰੀਬ 20000 ਫੁੱਟ ਹੇਠਾਂ ਆ ਗਿਆ। ਸਿਰਫ਼ ਤਿੰਨ ਮਿੰਟ ਦੇ ਅੰਦਰ ਵਾਪਰੀ ਇਸ ਘਟਨਾ ਨੇ ਹਲਚਲ ਮਚਾ ਦਿੱਤੀ। ਇਹ ਘਟਨਾ ਉਦੋਂ ਵਾਪਰੀ ਜਦੋਂ ਅਮਰੀਕਨ ਏਅਰਲਾਈਨਜ਼ ਦੀ ਫਲਾਈਟ 5916 ਉੱਤਰੀ ਕੈਰੋਲੀਨਾ ਦੇ ਸ਼ਾਰਲੋਟ ਤੋਂ ਗੇਨੇਸਵਿਲੇ, ਫਲੋਰੀਡਾ ਜਾ ਰਹੀ ਸੀ। ਉਸ ਵੇਲੇ ਜਹਾਜ਼ ‘ਚ ਮੌਜੂਦ ਯਾਤਰੀ ਵੀ ਇਸ ਘਟਨਾ ਤੋਂ ਹੈਰਾਨ ਰਹਿ ਗਏ। ਫਲੋਰੀਡਾ ਯੂਨੀਵਰਸਿਟੀ ਦੇ ਪ੍ਰੋਫੈਸਰ ਹੈਰੀਸਨ ਹੋਵ ਵੀ ਜਹਾਜ਼ ਵਿੱਚ ਸਵਾਰ ਸਨ। ਉਹਨਾਂ ਨੇ ਇਸ ਘਟਨਾ ਬਾਰੇ ਸੋਸ਼ਲ ਮੀਡੀਆ ‘ਤੇ ਲਿਖਿਆ ਹੈ।

ਇਸ ਘਟਨਾ ਦਾ ਵੇਰਵਾ ਦਿੰਦੇ ਹੋਏ ਪ੍ਰੋਫੈਸਰ ਹੈਰੀਸਨ ਨੇ ਲਿਖਿਆ ਕਿ ਇਹ ਬਹੁਤ ਹੀ ਡਰਾਉਣੀ ਘਟਨਾ ਸੀ। ਉਨ੍ਹਾਂ ਨੇ ਇਸ ਘਟਨਾ ਦੀ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ ਕਿ ਤਸਵੀਰਾਂ ‘ਚ ਸੜਨ ਅਤੇ ਧਮਾਕੇ ਦੀ ਬਦਬੂ ਨੂੰ ਕੈਦ ਨਹੀਂ ਕੀਤੀ ਜਾ ਸਕਦੀ ਹੈ। ਤਸਵੀਰਾਂ ‘ਚ ਦੇਖਿਆ ਜਾ ਰਿਹਾ ਹੈ ਕਿ ਪ੍ਰੋਫੈਸਰ ਸਮੇਤ ਸਾਰੇ ਯਾਤਰੀ ਲਟਕਦੇ ਆਕਸੀਜਨ ਮਾਸਕ ਦੀ ਮਦਦ ਨਾਲ ਸਾਹ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰੋਫੈਸਰ ਨੇ ਲਿਖਿਆ ਕਿ ਮੈਂ ਕਈ ਵਾਰ ਹਵਾਈ ਯਾਤਰਾ ਕੀਤੀ ਹੈ, ਪਰ ਇਹ ਅਸਲ ਵਿੱਚ ਡਰਾਉਣੀ ਸੀ।

ਫਲਾਈਟ ਅਵੇਅਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਇਹ ਜਹਾਜ਼ ਸਿਰਫ 11 ਮਿੰਟ ਦੇ ਅੰਤਰਾਲ ‘ਤੇ ਲਗਭਗ 20 ਹਜ਼ਾਰ ਫੁੱਟ ਹੇਠਾਂ ਆ ਗਿਆ ਸੀ। ਜਾਣਕਾਰੀ ਮੁਤਾਬਕ 43 ਮਿੰਟ ਦੇ ਸਫਰ ਤੋਂ ਬਾਅਦ ਜਹਾਜ਼ 18, 600 ਫੁੱਟ ਦੀ ਉਚਾਈ ‘ਤੇ ਆ ਗਿਆ। ਇੱਕ ਹੋਰ ਟਵੀਟ ਵਿੱਚ,ਪ੍ਰੋਫੈਸਰ ਹੋਵ ਨੇ ਲਿਖਿਆ ਕਿ ਫਲਾਈਟ ਦੇ ਮੱਧ ਵਿੱਚ ਕੁਝ ਫੇਲ੍ਹ ਹੋ ਗਿਆ ਅਤੇ ਕੈਬਿਨ ‘ਤੇ ਦਬਾਅ ਘੱਟ ਗਿਆ। ਉਸ ਨੇ ਕਿਹਾ ਕਿ ਸਾਡੀ ਉਚਾਈ ਨੂੰ ਤੁਰੰਤ ਘਟਾਉਣ ਲਈ ਕਿਊਇੰਗ ਫਲੈਪ ਬਾਹਰ ਆ ਗਏ ਤਾਂ ਜੋ ਜ਼ਿਆਦਾ ਆਕਸੀਜਨ ਹੋਵੇ। ਉਸਨੇ ਕਿਹਾ ਕਿ ਇਹ ਡਰਾਉਣਾ ਸੀ ਪਰ ਵਧੀਆ ਨਿਕਲਿਆ।ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਲਿਆ

Leave a comment

Your email address will not be published. Required fields are marked *