ਬਿਜਲੀ ਵਰਤਣ ਵਾਲਿਆਂ ਲਈ ਜ਼ਰੂਰੀ ਖ਼ਬਰ !

ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਪੰਜਾਬ ਵਿੱਚ ਹਰੀ ਬਿਜਲੀ ਉਤਪਾਦਨ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਨੇ ਹੈਦਰਾਬਾਦ ਸਥਿਤ ਕਾਮਾ ਗੇਅਰ ਫਲਾਈਵੀਲ ਗਰੀਨ ਪਾਵਰ ਜਨਰੇਸਨ ਕੰਪਨੀ ਨਾਲ ਬਿਜਲੀ ਖਰੀਦ ਸਮਝੋਤਾ ਤੇ ਹਸਤਾਖਰ ਕੀਤੇ ਹਨ। ਇਹ ਤਹਿਤ ਹੈਦਰਾਬਾਦ ਸਥਿਤ ਕੰਪਨੀ ਪੀ ਐਸ ਪੀ ਸੀ ਐਲ ਨੂੰ ਬਿਜਲੀ ਵੇਚੇਗੀ। ਦੱਸ ਦਈਏ ਕੰਪਨੀ ਫਲਾਈਵੀਲ ਅਧਾਰਿਤ ਊਰਜਾ ਪ੍ਰਣਾਲੀ ਤੇ ਕੰਮ ਕਰਦੀ ਹੈ ਜੋ ਨਵਿਉਣਯੋਗ ਊਰਜਾ ਤੇ ਨਿਰਭਰ ਕਰਦੀ ਹੈ

ਅਤੇ ਚੰਡੀਗੜ੍ਹ ਵਿੱਚ ਕੋਈ ਕੰਡਕਟਰ ਜਗਨਦੀਸ ਸ੍ਰੀ ਨਿਵਾਸ ਭਾਸਕਰ ਨੇ ਦੱਸਿਆ ਹੈ ਕਿ ਬਿਜਲੀ ਉਤਪਾਦਨ ਪ੍ਰਣਾਲੀ ਉਸਦੀ ਪਤਨੀ ਡਾਕਟਰ ਬਾਲਾ ਨਾਲ ਮਿਲ ਕੇ ਰੁਖ਼ਸਤ ਕੀਤੀ ਗਈ ਹੈ। ਤੇ ਉਹਨਾਂ ਨੇ ਤੀਹ ਸਾਲ ਤੋਂ ਵੱਧ ਇਸ ਖੇਤਰ ਵਿੱਚ ਕੰਮ ਕੀਤਾ।

ਦੱਸ ਦਈਏ ਕੰਪਨੀ ਨੇ ਪੀ ਐਸ ਪੀ ਸੀ ਐਲ ਨੂੰ ਪੀ ਪੀ ਏ ਦੀ ਪੂਰੀ ਮਿਆਦ ਯਾਨੀ 25 ਸਾਲਾਂ ਲਈ ਤਿੰਨ ਰੁਪਏ ਕਿਲੋਵਾਟ ਦੀ ਤੈਅ ਦਰ ਤੇ ਬਿਜਲੀ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਹ ਪੀ ਪੀ ਏ ਇਕ ਮੈਗਾਵਾਟ ਲਈ ਹੈ।
ਦੱਸ ਦਈਏ ਇਹ ਕੰਪਨੀ ਇੱਕ ਮੈਗਾਵਾਟ ਸਮਰੱਥਾ ਵਾਲੇ ਪਲਾਂਟ ਲਈ 24 ਪ੍ਰਤੀ ਦਿਨ ਪੈਦਾ ਕਰਦੀ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਲਿਆ

Leave a comment

Your email address will not be published. Required fields are marked *