ਪੂਰੀ ਜਾਣਕਾਰੀ ਲਈ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ ਦੋਸਤੋ ਜਿਵੇਂ ਕਿ ਤੁਸੀ ਜਾਣਦੇ ਹੋ ਕਿ ਅਸੀਂ ਹਰ ਵਾਰ ਤੁਹਾਨੂੰ ਕਿਸੇ ਨਾ ਕਿਸੇ ਨਵੀਂ ਖ਼ਬਰ ਨਾਲ਼ ਰੁਬਰੂ ਕਰਵਾਂਦਾ ਹਾਂ ਜਿਵੇਂ ਕਿ ਤੁਸੀ ਜਾਣਦੇ ਹੋ ਕੇ ਹਨ ਸਰਕਾਰ ਵਲੋ ਪੈਨਸ਼ਨ ਵਿਚ ਵਧਾ ਕੀਤਾ ਗਿਆ ਹੈ। ਤੇ ਹੁਣ ਜਦੋਂ ਇਸ ਮਹੀਨੇ ਦੀ ਪੈਨਸ਼ਨ ਆਵੇਗੀ ਤਾਂ 2500/ ਆਵੇਗੀ। ਹੁਣ ਬੁਜਰਗ ਦੀ ਪੇਂਸਨਵਿਚ ਵਾਧਾ ਕਰ ਦਿੱਤਾ ਗਿਆ ਹੈ ਤੇ ਇਸ ਬਾਰ ਓਹਨਾ ਦੀ ਪੈਨਸ਼ਨ ਜਿਆਦਾ ਪਆ ਦਿੱਤੀ ਗਈ ਹੈ।ਤੇ ਮੈਸੇਜ ਤੁਹਾਡੇ ਕੋਲ ਆ ਗਿਆ ਹੋਵੇਗਾ।ਤੇ ਜੇਕਰ ਤੁਹਾਡੀ ਪੈਨਸ਼ਨ ਨਹੀਂ ਆਈ ਹੈ
ਤੇ ਡਰਨ ਦੀ ਜਰੂਰਤ ਨਹੀਂ ਹੈ।ਤੁਹਾਡੀ ਪੈਨਸ਼ਨ ਜਰੂਰ ਆਵੇਗੀ।ਪੈਨਸ਼ਨ ਇਕ ਦੋ ਦਿਨ ਲੇਟ ਹੋ ਸਕਦੀ ਹੈ।ਦਰਸਲ ਪੈਨਸ਼ਨ ਤਿੰਨ ਹਿੱਸਿਆਂ ਵਿਚ ਆਉਂਦੀ ਹੈ ਜੇਕਰ ਤੁਹਾਡੀ ਪੈਨਸ਼ਨ ਹੁਣ ਨਹੀਂ ਆਈ ਹੈ ਤਾਂ ਉਹ ਜੁਲਾਈ ਤਕ ਆ ਸਕਦੀ ਹੈ।ਇਸ ਤਰ੍ਹਾਂ ਨਾ ਸੋਚਿਓ ਕਿ
ਸਾਡੀ ਪੈਨਸ਼ਨ ਕਟੀ ਗਈ ਹੈ ਤੁਹਾਡੀ ਪੈਨਸ਼ਨ ਆਵੇਗੀ ਪਰ ਲੇਟ ਹੋ ਸਕਦੀ ਹੈ।ਜੇਕਰ ਫਿਰ ਵੀ ਨਾ ਆਵੇ ਤਾਂ ਤੁਸੀ ਇਸ ਲਈ ਐਪਲੀਕੇਸ਼ਨ ਦੇ ਸਕਦੇ ਹੋ ਤੁਹਾਡੀ ਰੁਕੀ ਹੋਈ ਪੈਨਸ਼ਨ ਆ ਜਾਵੇਗੀ।ਪੂਰੀ ਜਾਣਕਾਰੀ ਲਈ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ ਦੋਸਤੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ