.ਦੋਸਤੋ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮੌਸਮ ਦੇ ਬਾਰੇ ਅਗਲੇ ਕਿਹੜੇ ਦਿਨਾਂ ਵਿੱਚ ਮੌਸਮ ਬਦਲ ਸਕਦਾ ਹੈ। ਅਤੇ ਕਈ ਵੱਡੀਆਂ ਹਲਚਲਾਂ ਵੀ ਹੋ ਸਕਦੀਆਂ ਹਨ ਇਹ ਜਾਣਕਾਰੀ ਵੀ ਮਿਲ ਰਹੀ ਹੈ।
ਜੇਕਰ ਹੁਣ ਗੱਲ ਕਰੀਏ ਤਾਂ ਪੰਜਾਬ ਦਾ ਮੌਸਮ ਸਾਫ਼ ਹੈ। ਕਿਸੇ ਵੀ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬੱਦਲਵਾਈ ਦੇਖਣ ਨੂੰ ਨਹੀਂ ਮਿਲ ਰਹੀ। ਜੇਕਰ ਗੱਲ ਕੀਤੀ ਜਾਵੇ ਆਉਣ ਵਾਲੇ ਘੰਟਿਆਂ ਦੀ ਤਾਂ ਮੌਸਮ ਸਾਫ਼ ਬਣਿਆ ਰਹਿਣ ਦੇ ਹੀ ਅਸਾਰ ਹਨ।
ਪੰਜਾਬ ਵਿੱਚ 22 ਅਤੇ 23 ਇੱਕ ਤਕੜਾ ਸਿਸਟਮ ਐਂਟਰ ਕਰ ਸਕਦਾ ਹੈ। ਇਹ ਸਿਸਟਮ ਪੰਜਾਬ ਦੇ ਵਿੱਚ ਲਗਾਤਾਰ ਪੰਜ ਦਿਨ ਐਕਟਿਵ ਰਹੇਗਾ ਤੇ ਪੰਜ ਦਿਨ ਮੀਂਹ ਦੀਆਂ ਗਤੀਵਿਧੀਆਂ ਰੁੱਕ-ਰੁੱਕ ਕੇ ਦੇਖਣ ਨੂੰ ਮਿਲਣਗੀਆਂ।
25 ਮਈ ਨੂੰ ਇਸ ਸਿਸਟਮ ਪੂਰੇ ਪੰਜਾਬ ਦੇ ਉੱਤੇ ਪ੍ਰਭਾਵ ਦਿਖਾਵੇਗਾ। ਅਤੇ ਇਸ ਸਿਸਟਮ ਦੇ ਨਾਲ ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਵੀ ਪਵੇਗਾ। ਪੱਚੀ ਮਈ ਤੋਂ ਲੈ ਕੇ 27 ਮਈ ਤੱਕ ਇਹ ਸਿਸਟਮ ਪੰਜਾਬ ਤੇ ਐਕਟਿਵ ਰਹੇਗਾ।
ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।
Leave a Reply