ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਭਾਰਤ ਚ ਸੰਤਾਂ ਬਾਬਿਆਂ ਦਾ ਅੱਜਕਲ ਕਾਫੀ ਪ੍ਰਭਾਵ ਤੇ ਇਹ ਬਾਬੇ ਸਿਆਸਤ ਚ ਵੀ ਪੂਰਾ ਜੋਰ ਦਿਖਾ ਕੇ ਲੀਡਰਾਂ ਨੂੰ ਤੇ ਫਿਲਮੀ ਕਲਾਕਾਰਾਂ ਨੂੰ ਆਪਣੇ ਵੱਲ ਖਿੱਚ ਲੈਦੇ ਹਨ ਅਜਿਹਾ ਹੀ ਕਾਫੀ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਅੱਜਕਲ ਬਾਬਾ ਪ੍ਰਮਾਨੰਦ ਬਾਰੇ ਸਿੱਖਾਂ ਚ ਕਾਫੀ ਪ੍ਰਚਾਰਿਤ ਕੀਤਾ ਜਾ ਰਿਹਾ ਇਸ ਤੇ ਕੁਝ ਕੱਟੜਪੰਥੀ ਸਿੱਖਾਂ ਦਾ ਸੋਚਣਾ ਹੈ ਕਿ ਗਲਤ ਗੱਲ ਹੈ ਤੇ ਉਨ੍ਹਾਂ ਦਾ ਕਹਿਣਾ ਹੈ “” ਸਿੱਖਾਂ ਨੂੰ ਨਹੀਂ ਜਾਣਾ ਚਾਹੀਦਾ “” ਦੁਮਾਲਾ ਸਿਰ ਤੇ ਸਜਾਉਣ ਚ
ਤੇ ਦੁਮਾਲੇ ਚ ਸਿਰ ਫਸਾਉਣ ਚ ਬੜਾ ਫਰਕ ਏ
( ਕਿੱਥੋ ਤੁਰੇ ਸੀ…ਕਿੱਥੇ ਪਹੁੰਚ ਗਏ )
ਇੱਕ ਸਮਾਂ ਸੀ ਕਿ ਹਿੰਦੂ ਪੰਡਿਤ…ਸਿੱਖਾਂ ਦੇ ਪਾਸ ਮਦਦ ਲਈ ਆਉਂਦੇ ਸਨ…ਤੇ ਅੱਜ ਸਿੱਖ ਲਾਇਨ ਬੰਨ੍ਹ ਕੇ…ਹਿੰਦੂਆਂ ਦੇ ਪਖੰਡੀ ਸਾਧਾ ਕੋਲ ਤੁਰੇ ਜਾਂਦੇ ਆ ਸਿਰੋਪੇ ਲੈਣ….ਕੀ ਦਸਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਜ਼ੈ ਖਾਲਸਾ ਪੰਥ ਵਲੋਂ ਬਖ਼ਸ਼ੇ ਸਿਰੋਪਾਓ ਘੱਟ ਪੈ ਗਏ ਸਨ…ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਜਾ ਕੇ ਹਿੰਦੂਆਂ ਦੇ ਪੈਰੀ ਪਈ ਜਾਨੇ ਓ…..।।
ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਭਾਰਤ ਚ ਸੰਤਾਂ ਬਾਬਿਆਂ ਦਾ ਅੱਜਕਲ ਕਾਫੀ ਪ੍ਰਭਾਵ ਤੇ ਇਹ ਬਾਬੇ ਸਿਆਸਤ ਚ ਵੀ ਪੂਰਾ ਜੋਰ ਦਿਖਾ ਕੇ ਲੀਡਰਾਂ ਨੂੰ ਤੇ ਫਿਲਮੀ ਕਲਾਕਾਰਾਂ ਨੂੰ ਆਪਣੇ ਵੱਲ ਖਿੱਚ ਲੈਦੇ ਹਨ ਅਜਿਹਾ ਹੀ ਕਾਫੀ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਅੱਜਕਲ ਬਾਬਾ ਪ੍ਰਮਾਨੰਦ ਬਾਰੇ ਸਿੱਖਾਂ ਚ ਕਾਫੀ ਪ੍ਰਚਾਰਿਤ ਕੀਤਾ ਜਾ ਰਿਹਾ ਇਸ ਤੇ ਕੁਝ ਕੱਟੜਪੰਥੀ ਸਿੱਖਾਂ ਦਾ ਸੋਚਣਾ ਹੈ ਕਿ ਗਲਤ ਗੱਲ ਹੈ ਤੇ ਉਨ੍ਹਾਂ ਦਾ ਕਹਿਣਾ ਹੈ “” ਸਿੱਖਾਂ ਨੂੰ ਨਹੀਂ ਜਾਣਾ ਚਾਹੀਦਾ “” ਦੁਮਾਲਾ ਸਿਰ ਤੇ ਸਜਾਉਣ ਚ
ਤੇ ਦੁਮਾਲੇ ਚ ਸਿਰ ਫਸਾਉਣ ਚ ਬੜਾ ਫਰਕ ਏ
( ਕਿੱਥੋ ਤੁਰੇ ਸੀ…ਕਿੱਥੇ ਪਹੁੰਚ ਗਏ )
ਇੱਕ ਸਮਾਂ ਸੀ ਕਿ ਹਿੰਦੂ ਪੰਡਿਤ…ਸਿੱਖਾਂ ਦੇ ਪਾਸ ਮਦਦ ਲਈ ਆਉਂਦੇ ਸਨ…ਤੇ ਅੱਜ ਸਿੱਖ ਲਾਇਨ ਬੰਨ੍ਹ ਕੇ…ਹਿੰਦੂਆਂ ਦੇ ਪਖੰਡੀ ਸਾਧਾ ਕੋਲ ਤੁਰੇ ਜਾਂਦੇ ਆ ਸਿਰੋਪੇ ਲੈਣ….ਕੀ ਦਸਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਜ਼ੈ ਖਾਲਸਾ ਪੰਥ ਵਲੋਂ ਬਖ਼ਸ਼ੇ ਸਿਰੋਪਾਓ ਘੱਟ ਪੈ ਗਏ ਸਨ…ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਜਾ ਕੇ ਹਿੰਦੂਆਂ ਦੇ ਪੈਰੀ ਪਈ ਜਾਨੇ ਓ…..।