ਖਾਤਿਆਂ ਵਿਚ ਆਉਣਗੇ ਪੈਸੇ 2-2 ਲੱਖ

ਦੋਸਤੋ ਪੰਜਾਬ ਵਾਸੀਆਂ ਦੇ ਲਈ ਆਈ ਵੱਡੀ ਖੁਸ਼ਖਬਰੀ ਖਾਤਿਆਂ ਦੇ ਵਿੱਚ ਆਉਣਗੇ ਪੈਸੇ। ਦੋ ਦੋ ਲੱਖ ਰੁਪਏ ਵਾਲੀ ਸਕੀਮ ਹੋਈ ਸ਼ੁਰੂ ਫਾਰਮ ਭਰ ਲਓ ਜਲਦੀ। ਅਤੇ ਕਿਸ ਤਰੀਕੇ ਨਾਲ ਤੁਸੀਂ ਇਸ ਵਿੱਚ ਅਪਲਾਈ ਕਰ ਸਕਦੇ ਹੋ
ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਦੱਸ ਦਈਏ ਕੇਂਦਰ ਸਰਕਾਰ ਆਮ ਆਦਮੀ ਦੀ ਭਲਾਈ ਲਈ ਕਈ ਯੋਜਨਾਵਾਂ ਚਲਾਉਂਦੀ ਹੈ। ਇਹਨਾਂ ਵਿੱਚੋਂ ਇੱਕ ਯੋਜਨਾ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਹੈ। ਦੱਸ ਦਈਏ ਇਸ ਸਕੀਮ ਵਿੱਚ ਬਹੁਤ ਘੱਟ

ਪ੍ਰੀਮੀਅਮ ਤੇ 2 ਲੱਖ ਰੁਪਏ ਦਾ ਬੀਮਾ ਦਿੱਤਾ ਜਾਂਦਾ ਹੈ। ਇਹ ਸਕੀਮ 2015 ਵਿੱਚ ਸ਼ੁਰੂ ਹੋਈ ਸੀ। ਇਸ ਵਿੱਚ ਬੀਮਾਯੁਕਤ ਪਰਿਵਾਰ ਨੂੰ ਦੋ ਲੱਖ ਰੁਪਏ ਦਾ ਪੂਰਾ ਬੀਮਾ ਕਵਰ ਮਿਲਦਾ ਹੈ। ਦੱਸ ਦਈਏ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ 2 ਲੱਖ ਰੁਪਏ ਦੇ ਜੀਵਨ ਕਵਰ ਲਈ 1 ਸਾਲ ਦੀ ਮਿਆਦ ਦੀ ਬੀਮਾ ਯੋਜਨਾ ਹੈ।ਇਹ ਕਿਸੇ ਵੀ ਕਾਰਨ ਮੌਤ ਲਈ ਕਵਰੇਜ ਪ੍ਰਦਾਨ ਕਰਦਾ ਹੈ।ਇਹ ਕਿਸੇ ਵੀ ਕਾਰਨ ਬੀਮੇ ਦੀ ਮੌਤ ਹੋਣ ਦੀ ਸਥਿਤੀ ਵਿੱਚ ਦੋ ਲੱਖ ਰੁਪਏ ਦੇ ਜੋਖਮ ਕਵਰੇਜ ਦੇ ਨਾਲ ਆਉਂਦਾ ਹੈ।

ਇਸ ਸਕੀਮ ਦਾ ਪ੍ਰੀਮਿਅਮ 436 ਰੁਪਏ ਸਾਲਾਨਾ ਹੈ।ਇਸ ਸਕੀਮ ਦੇ ਲਾਭ ਲਈ ਐੱਲ ਆਈਸੀ ਅਤੇ ਹੋਰ ਜੀਵਨ ਬੀਮਾ ਕੰਪਨੀਆਂ ਦੁਆਰਾ ਦਿੱਤੇ ਜਾਂਦੇ ਹਨ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a comment

Your email address will not be published. Required fields are marked *